26 ਤੇਰੇ ਪੁਜਾਰੀਆਂ ਨੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ+ ਅਤੇ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭ੍ਰਿਸ਼ਟ ਕਰ ਰਹੇ ਹਨ।+ ਉਹ ਪਵਿੱਤਰ ਅਤੇ ਆਮ ਚੀਜ਼ਾਂ ਵਿਚ ਫ਼ਰਕ ਨਹੀਂ ਕਰਦੇ,+ ਲੋਕਾਂ ਨੂੰ ਸ਼ੁੱਧ ਅਤੇ ਅਸ਼ੁੱਧ ਵਿਚ ਫ਼ਰਕ ਨਹੀਂ ਦੱਸਦੇ,+ ਮੇਰੇ ਸਬਤਾਂ ਨੂੰ ਮਨਾਉਣ ਤੋਂ ਇਨਕਾਰ ਕਰਦੇ ਹਨ ਅਤੇ ਮੇਰੀ ਬੇਅਦਬੀ ਕਰਦੇ ਹਨ।