ਰੋਮੀਆਂ 12:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜੇ ਹੋ ਸਕੇ, ਤਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।+ ਇਬਰਾਨੀਆਂ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ। ਯਾਕੂਬ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਤੋਂ ਇਲਾਵਾ, ਸ਼ਾਂਤੀ-ਪਸੰਦ ਲੋਕਾਂ+ ਲਈ* ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਧਾਰਮਿਕਤਾ ਦੇ ਫਲ ਦਾ ਬੀ ਬੀਜਿਆ ਜਾਂਦਾ ਹੈ।+
14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ।
18 ਇਸ ਤੋਂ ਇਲਾਵਾ, ਸ਼ਾਂਤੀ-ਪਸੰਦ ਲੋਕਾਂ+ ਲਈ* ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਧਾਰਮਿਕਤਾ ਦੇ ਫਲ ਦਾ ਬੀ ਬੀਜਿਆ ਜਾਂਦਾ ਹੈ।+