ਮਰਕੁਸ 6:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਵਾਸਤੇ ਡੰਡੇ ਤੋਂ ਸਿਵਾਇ ਨਾ ਰੋਟੀ, ਨਾ ਖਾਣੇ ਵਾਲਾ ਝੋਲ਼ਾ, ਨਾ ਆਪਣੇ ਕਮਰਬੰਦ ਵਿਚ ਪੈਸੇ* ਲੈ ਕੇ ਜਾਣ+ 9 ਅਤੇ ਨਾ ਹੀ ਦੋ-ਦੋ ਕੁੜਤੇ* ਪਾ ਕੇ ਜਾਣ, ਪਰ ਪੈਰੀਂ ਜੁੱਤੀ ਪਾ ਕੇ ਜਾਣ।
8 ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਵਾਸਤੇ ਡੰਡੇ ਤੋਂ ਸਿਵਾਇ ਨਾ ਰੋਟੀ, ਨਾ ਖਾਣੇ ਵਾਲਾ ਝੋਲ਼ਾ, ਨਾ ਆਪਣੇ ਕਮਰਬੰਦ ਵਿਚ ਪੈਸੇ* ਲੈ ਕੇ ਜਾਣ+ 9 ਅਤੇ ਨਾ ਹੀ ਦੋ-ਦੋ ਕੁੜਤੇ* ਪਾ ਕੇ ਜਾਣ, ਪਰ ਪੈਰੀਂ ਜੁੱਤੀ ਪਾ ਕੇ ਜਾਣ।