ਮੱਤੀ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਪਰ ਉਸ ਨੇ ਮਰੀਅਮ ਨਾਲ ਉਦੋਂ ਤਕ ਸਰੀਰਕ ਸੰਬੰਧ ਨਹੀਂ ਬਣਾਏ ਜਦੋਂ ਤਕ ਉਸ ਨੇ ਪੁੱਤਰ ਨੂੰ ਜਨਮ+ ਨਹੀਂ ਦੇ ਦਿੱਤਾ ਅਤੇ ਯੂਸੁਫ਼ ਨੇ ਮੁੰਡੇ ਦਾ ਨਾਂ ਯਿਸੂ ਰੱਖਿਆ।+ ਲੂਕਾ 1:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਦੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ।+ ਤੂੰ ਉਸ ਦਾ ਨਾਂ ਯਿਸੂ ਰੱਖੀਂ।+
25 ਪਰ ਉਸ ਨੇ ਮਰੀਅਮ ਨਾਲ ਉਦੋਂ ਤਕ ਸਰੀਰਕ ਸੰਬੰਧ ਨਹੀਂ ਬਣਾਏ ਜਦੋਂ ਤਕ ਉਸ ਨੇ ਪੁੱਤਰ ਨੂੰ ਜਨਮ+ ਨਹੀਂ ਦੇ ਦਿੱਤਾ ਅਤੇ ਯੂਸੁਫ਼ ਨੇ ਮੁੰਡੇ ਦਾ ਨਾਂ ਯਿਸੂ ਰੱਖਿਆ।+