ਮਰਕੁਸ 4:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ; ਚਾਹੇ ਕੋਈ ਚੀਜ਼ ਜਿੰਨੇ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਹ ਜ਼ਰੂਰ ਸਾਮ੍ਹਣੇ ਆਵੇਗੀ।+ ਲੂਕਾ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ। ਅਤੇ ਚਾਹੇ ਕੋਈ ਚੀਜ਼ ਜਿੰਨੀ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਸ ਬਾਰੇ ਕਦੇ-ਨਾ-ਕਦੇ ਪਤਾ ਲੱਗ ਜਾਵੇਗਾ ਅਤੇ ਉਹ ਕਦੇ-ਨਾ-ਕਦੇ ਸਾਮ੍ਹਣੇ ਆ ਜਾਵੇਗੀ।+
22 ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ; ਚਾਹੇ ਕੋਈ ਚੀਜ਼ ਜਿੰਨੇ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਹ ਜ਼ਰੂਰ ਸਾਮ੍ਹਣੇ ਆਵੇਗੀ।+
17 ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ। ਅਤੇ ਚਾਹੇ ਕੋਈ ਚੀਜ਼ ਜਿੰਨੀ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਸ ਬਾਰੇ ਕਦੇ-ਨਾ-ਕਦੇ ਪਤਾ ਲੱਗ ਜਾਵੇਗਾ ਅਤੇ ਉਹ ਕਦੇ-ਨਾ-ਕਦੇ ਸਾਮ੍ਹਣੇ ਆ ਜਾਵੇਗੀ।+