28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਨਸਾਨ ਨੇ ਭਾਵੇਂ ਜੋ ਵੀ ਪਾਪ ਕੀਤੇ ਹੋਣ ਅਤੇ ਭਾਵੇਂ ਜਿਸ ਦੀ ਵੀ ਨਿੰਦਿਆ ਕੀਤੀ ਹੋਵੇ, ਉਸ ਦੇ ਸਾਰੇ ਗੁਨਾਹ ਮਾਫ਼ ਕੀਤੇ ਜਾਣਗੇ। 29 ਪਰ ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ,+ ਸਗੋਂ ਉਹ ਇਸ ਪਾਪ ਦਾ ਹਮੇਸ਼ਾ ਲਈ ਦੋਸ਼ੀ ਠਹਿਰੇਗਾ।”+