ਮਰਕੁਸ 7:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ।+ 2 ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ ਜਾਂ ਅਣਧੋਤੇ ਹੱਥਾਂ* ਨਾਲ ਖਾਣਾ ਖਾਂਦੇ ਦੇਖਿਆ।
7 ਫਿਰ ਯਰੂਸ਼ਲਮ ਤੋਂ ਆਏ ਫ਼ਰੀਸੀ ਅਤੇ ਕੁਝ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ।+ 2 ਉਨ੍ਹਾਂ ਨੇ ਉਸ ਦੇ ਕੁਝ ਚੇਲਿਆਂ ਨੂੰ ਗੰਦੇ ਜਾਂ ਅਣਧੋਤੇ ਹੱਥਾਂ* ਨਾਲ ਖਾਣਾ ਖਾਂਦੇ ਦੇਖਿਆ।