ਰਸੂਲਾਂ ਦੇ ਕੰਮ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਯੂਹੰਨਾ ਦੇ ਭਰਾ ਯਾਕੂਬ+ ਨੂੰ ਤਲਵਾਰ ਨਾਲ ਜਾਨੋਂ ਮਾਰ ਦਿੱਤਾ।+ ਰੋਮੀਆਂ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਜੇ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਤਾਂ ਅਸੀਂ ਵਾਰਸ ਵੀ ਹਾਂ। ਹਾਂ, ਪਰਮੇਸ਼ੁਰ ਦੇ ਵਾਰਸ, ਪਰ ਮਸੀਹ ਨਾਲ ਸਾਂਝੇ ਵਾਰਸ,+ ਬਸ਼ਰਤੇ ਕਿ ਅਸੀਂ ਮਸੀਹ ਵਾਂਗ ਦੁੱਖ ਝੱਲੀਏ+ ਤਾਂਕਿ ਸਾਨੂੰ ਵੀ ਉਸ ਵਾਂਗ ਮਹਿਮਾ ਦਿੱਤੀ ਜਾਵੇ।+ 2 ਕੁਰਿੰਥੀਆਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵਫ਼ਾਦਾਰ ਰਹੋਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਵਾਂਗ ਕਸ਼ਟ ਸਹਿੰਦੇ ਹੋ, ਉਸੇ ਤਰ੍ਹਾਂ ਸਾਡੇ ਵਾਂਗ ਤੁਹਾਨੂੰ ਦਿਲਾਸਾ ਵੀ ਮਿਲੇਗਾ।+ ਪ੍ਰਕਾਸ਼ ਦੀ ਕਿਤਾਬ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ।
17 ਇਸ ਲਈ ਜੇ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਤਾਂ ਅਸੀਂ ਵਾਰਸ ਵੀ ਹਾਂ। ਹਾਂ, ਪਰਮੇਸ਼ੁਰ ਦੇ ਵਾਰਸ, ਪਰ ਮਸੀਹ ਨਾਲ ਸਾਂਝੇ ਵਾਰਸ,+ ਬਸ਼ਰਤੇ ਕਿ ਅਸੀਂ ਮਸੀਹ ਵਾਂਗ ਦੁੱਖ ਝੱਲੀਏ+ ਤਾਂਕਿ ਸਾਨੂੰ ਵੀ ਉਸ ਵਾਂਗ ਮਹਿਮਾ ਦਿੱਤੀ ਜਾਵੇ।+
7 ਪਰ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵਫ਼ਾਦਾਰ ਰਹੋਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਵਾਂਗ ਕਸ਼ਟ ਸਹਿੰਦੇ ਹੋ, ਉਸੇ ਤਰ੍ਹਾਂ ਸਾਡੇ ਵਾਂਗ ਤੁਹਾਨੂੰ ਦਿਲਾਸਾ ਵੀ ਮਿਲੇਗਾ।+
9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ।