ਯਸਾਯਾਹ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ। ਉਸ ਨੇ ਇੱਥੇ ਲਾਲ ਅੰਗੂਰਾਂ ਦੀ ਵਧੀਆ ਵੇਲ ਲਗਾਈ,ਇਸ ਦੇ ਵਿਚਕਾਰ ਇਕ ਬੁਰਜ ਬਣਾਇਆਅਤੇ ਇਸ ਵਿਚ ਇਕ ਚੁਬੱਚਾ ਪੁੱਟਿਆ।+ ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+
2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ। ਉਸ ਨੇ ਇੱਥੇ ਲਾਲ ਅੰਗੂਰਾਂ ਦੀ ਵਧੀਆ ਵੇਲ ਲਗਾਈ,ਇਸ ਦੇ ਵਿਚਕਾਰ ਇਕ ਬੁਰਜ ਬਣਾਇਆਅਤੇ ਇਸ ਵਿਚ ਇਕ ਚੁਬੱਚਾ ਪੁੱਟਿਆ।+ ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+