ਰਸੂਲਾਂ ਦੇ ਕੰਮ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ। ਪ੍ਰਕਾਸ਼ ਦੀ ਕਿਤਾਬ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਚਾਰਾਂ ਜੀਉਂਦੇ ਪ੍ਰਾਣੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: “ਇਕ ਕਿਲੋ* ਕਣਕ ਇਕ ਦੀਨਾਰ* ਦੀ+ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।”+
28 ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ।
6 ਮੈਂ ਚਾਰਾਂ ਜੀਉਂਦੇ ਪ੍ਰਾਣੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: “ਇਕ ਕਿਲੋ* ਕਣਕ ਇਕ ਦੀਨਾਰ* ਦੀ+ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।”+