-
2 ਪਤਰਸ 3:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਿਆਰੇ ਭਰਾਵੋ, ਮੈਂ ਤੁਹਾਨੂੰ ਇਹ ਦੂਸਰੀ ਚਿੱਠੀ ਲਿਖ ਰਿਹਾ ਹਾਂ। ਮੈਂ ਪਹਿਲੀ ਚਿੱਠੀ ਵਾਂਗ ਇਸ ਚਿੱਠੀ ਰਾਹੀਂ ਵੀ ਤੁਹਾਨੂੰ ਕੁਝ ਗੱਲਾਂ ਚੇਤੇ ਕਰਾ ਕੇ ਇਹ ਹੱਲਾਸ਼ੇਰੀ ਦੇ ਰਿਹਾ ਹਾਂ ਕਿ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਚੰਗੀ ਤਰ੍ਹਾਂ ਵਰਤੋ+ 2 ਅਤੇ ਤੁਸੀਂ ਪਵਿੱਤਰ ਨਬੀਆਂ ਦੁਆਰਾ ਪਹਿਲਾਂ ਕਹੀਆਂ ਗਈਆਂ ਗੱਲਾਂ ਨੂੰ ਅਤੇ ਤੁਹਾਡੇ ਰਸੂਲਾਂ ਰਾਹੀਂ ਦਿੱਤੇ ਗਏ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖੋ।
-