ਮੱਤੀ 5:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਾਲੇ ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾ ਰਿਹਾ ਹੈ, ਤਾਂ ਉਸ ਨੂੰ ਵੱਢ ਕੇ ਆਪਣੇ ਤੋਂ ਦੂਰ ਸੁੱਟ ਦੇ।+ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’* ਵਿਚ ਜਾਵੇ।+ ਮੱਤੀ 18:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ।+ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥਾਂ ਜਾਂ ਪੈਰਾਂ ਦੇ ਹੁੰਦੇ ਹੋਏ ਉਸ ਜਗ੍ਹਾ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+ ਕੁਲੁੱਸੀਆਂ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ।
30 ਨਾਲੇ ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾ ਰਿਹਾ ਹੈ, ਤਾਂ ਉਸ ਨੂੰ ਵੱਢ ਕੇ ਆਪਣੇ ਤੋਂ ਦੂਰ ਸੁੱਟ ਦੇ।+ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’* ਵਿਚ ਜਾਵੇ।+
8 ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ।+ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥਾਂ ਜਾਂ ਪੈਰਾਂ ਦੇ ਹੁੰਦੇ ਹੋਏ ਉਸ ਜਗ੍ਹਾ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+
5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ।