1 ਰਾਜਿਆਂ 1:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ। ਜ਼ਕਰਯਾਹ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ। ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ। ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+ ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+
33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ।
9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ। ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ। ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+ ਉਹ ਖਰਾ ਹੈ ਤੇ ਮੁਕਤੀ ਦਿਵਾਏਗਾ,*ਉਹ ਨਿਮਰ+ ਹੈ ਅਤੇ ਗਧੇ ਉੱਤੇ ਸਵਾਰ ਹੈ,ਹਾਂ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ।+