ਮੱਤੀ 21:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਗਧੀ ਅਤੇ ਉਸ ਦੇ ਬੱਚੇ ਨੂੰ ਆਪਣੇ ਨਾਲ ਲੈ ਆਏ ਅਤੇ ਉਨ੍ਹਾਂ ਦੋਹਾਂ ʼਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਨ੍ਹਾਂ ਉੱਤੇ* ਬੈਠ ਗਿਆ।+ 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ+ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਰਾਹ ਵਿਚ ਵਿਛਾਈਆਂ। ਯੂਹੰਨਾ 12:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਯਿਸੂ ਨੂੰ ਇਕ ਗਧਾ ਮਿਲਿਆ ਅਤੇ ਉਹ ਉਸ ਉੱਤੇ ਬੈਠ ਗਿਆ,+ ਠੀਕ ਜਿਵੇਂ ਲਿਖਿਆ ਹੈ: 15 “ਹੇ ਸੀਓਨ ਦੀਏ ਧੀਏ, ਨਾ ਡਰ। ਦੇਖ! ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।”+
7 ਉਹ ਗਧੀ ਅਤੇ ਉਸ ਦੇ ਬੱਚੇ ਨੂੰ ਆਪਣੇ ਨਾਲ ਲੈ ਆਏ ਅਤੇ ਉਨ੍ਹਾਂ ਦੋਹਾਂ ʼਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਨ੍ਹਾਂ ਉੱਤੇ* ਬੈਠ ਗਿਆ।+ 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ+ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਰਾਹ ਵਿਚ ਵਿਛਾਈਆਂ।
14 ਫਿਰ ਯਿਸੂ ਨੂੰ ਇਕ ਗਧਾ ਮਿਲਿਆ ਅਤੇ ਉਹ ਉਸ ਉੱਤੇ ਬੈਠ ਗਿਆ,+ ਠੀਕ ਜਿਵੇਂ ਲਿਖਿਆ ਹੈ: 15 “ਹੇ ਸੀਓਨ ਦੀਏ ਧੀਏ, ਨਾ ਡਰ। ਦੇਖ! ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।”+