ਕੂਚ 4:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਹੁਣ ਤੂੰ ਜਾਹ ਅਤੇ ਜਦੋਂ ਤੂੰ ਗੱਲ ਕਰੇਂਗਾ, ਤਾਂ ਮੈਂ ਤੇਰੇ* ਨਾਲ ਹੋਵਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਕਹਿਣਾ ਹੈ।”+ ਮੱਤੀ 10:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ ਕਿਉਂਕਿ ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।+ 20 ਕਿਉਂਕਿ ਬੋਲਣ ਵਾਲੇ ਸਿਰਫ਼ ਤੁਸੀਂ ਨਹੀਂ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।+ ਲੂਕਾ 12:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਲੋਕ ਤੁਹਾਨੂੰ ਜਨਤਕ ਸਭਾਵਾਂ,* ਸਰਕਾਰੀ ਅਫ਼ਸਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਸਾਮ੍ਹਣੇ ਪੇਸ਼ ਕਰਨ, ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਿਓ ਕਿ ਤੁਸੀਂ ਆਪਣੀ ਸਫ਼ਾਈ ਕਿਵੇਂ ਦਿਓਗੇ ਜਾਂ ਤੁਸੀਂ ਕੀ ਕਹੋਗੇ+ 12 ਕਿਉਂਕਿ ਪਵਿੱਤਰ ਸ਼ਕਤੀ ਤੁਹਾਨੂੰ ਉਸੇ ਵੇਲੇ ਦੱਸ ਦੇਵੇਗੀ ਕਿ ਤੁਸੀਂ ਕੀ ਕਹਿਣਾ ਹੈ।”+ ਲੂਕਾ 21:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਆਪਣੇ ਮਨਾਂ ਵਿਚ ਧਾਰ ਲਓ ਕਿ ਤੁਸੀਂ ਆਪਣੀ ਸਫ਼ਾਈ ਦੇਣ ਦੀ ਪਹਿਲਾਂ ਤੋਂ ਹੀ ਤਿਆਰੀ ਨਹੀਂ ਕਰੋਗੇ+ 15 ਕਿਉਂਕਿ ਮੈਂ ਤੁਹਾਨੂੰ ਅਜਿਹੀ ਬੁੱਧ ਅਤੇ ਕਹਿਣ ਲਈ ਅਜਿਹੇ ਸ਼ਬਦ ਬਖ਼ਸ਼ਾਂਗਾ ਕਿ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।+ ਰਸੂਲਾਂ ਦੇ ਕੰਮ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਪਤਰਸ ਪਵਿੱਤਰ ਸ਼ਕਤੀ ਨਾਲ ਭਰ ਗਿਆ+ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਕੌਮ ਦੇ ਆਗੂਓ ਅਤੇ ਬਜ਼ੁਰਗੋ, ਰਸੂਲਾਂ ਦੇ ਕੰਮ 6:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ “ਆਜ਼ਾਦ ਲੋਕਾਂ ਦੇ ਸਭਾ ਘਰ”* ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ਕਿਲਿਕੀਆ ਤੇ ਏਸ਼ੀਆ ਦੇ ਕੁਝ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। 10 ਪਰ ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ।+
12 ਇਸ ਲਈ ਹੁਣ ਤੂੰ ਜਾਹ ਅਤੇ ਜਦੋਂ ਤੂੰ ਗੱਲ ਕਰੇਂਗਾ, ਤਾਂ ਮੈਂ ਤੇਰੇ* ਨਾਲ ਹੋਵਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਕਹਿਣਾ ਹੈ।”+
19 ਪਰ ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ ਕਿਉਂਕਿ ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।+ 20 ਕਿਉਂਕਿ ਬੋਲਣ ਵਾਲੇ ਸਿਰਫ਼ ਤੁਸੀਂ ਨਹੀਂ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।+
11 ਜਦੋਂ ਲੋਕ ਤੁਹਾਨੂੰ ਜਨਤਕ ਸਭਾਵਾਂ,* ਸਰਕਾਰੀ ਅਫ਼ਸਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਸਾਮ੍ਹਣੇ ਪੇਸ਼ ਕਰਨ, ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਿਓ ਕਿ ਤੁਸੀਂ ਆਪਣੀ ਸਫ਼ਾਈ ਕਿਵੇਂ ਦਿਓਗੇ ਜਾਂ ਤੁਸੀਂ ਕੀ ਕਹੋਗੇ+ 12 ਕਿਉਂਕਿ ਪਵਿੱਤਰ ਸ਼ਕਤੀ ਤੁਹਾਨੂੰ ਉਸੇ ਵੇਲੇ ਦੱਸ ਦੇਵੇਗੀ ਕਿ ਤੁਸੀਂ ਕੀ ਕਹਿਣਾ ਹੈ।”+
14 ਇਸ ਲਈ ਆਪਣੇ ਮਨਾਂ ਵਿਚ ਧਾਰ ਲਓ ਕਿ ਤੁਸੀਂ ਆਪਣੀ ਸਫ਼ਾਈ ਦੇਣ ਦੀ ਪਹਿਲਾਂ ਤੋਂ ਹੀ ਤਿਆਰੀ ਨਹੀਂ ਕਰੋਗੇ+ 15 ਕਿਉਂਕਿ ਮੈਂ ਤੁਹਾਨੂੰ ਅਜਿਹੀ ਬੁੱਧ ਅਤੇ ਕਹਿਣ ਲਈ ਅਜਿਹੇ ਸ਼ਬਦ ਬਖ਼ਸ਼ਾਂਗਾ ਕਿ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।+
9 ਪਰ “ਆਜ਼ਾਦ ਲੋਕਾਂ ਦੇ ਸਭਾ ਘਰ”* ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ਕਿਲਿਕੀਆ ਤੇ ਏਸ਼ੀਆ ਦੇ ਕੁਝ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। 10 ਪਰ ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ।+