ਲੂਕਾ 22:63-65 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ+ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ;+ 64 ਉਹ ਉਸ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਸ ਨੂੰ ਪੁੱਛਦੇ ਰਹੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” 65 ਉਹ ਹੋਰ ਵੀ ਗੱਲਾਂ ਕਹਿ ਕੇ ਉਸ ਦੀ ਨਿੰਦਿਆ ਕਰਨ ਲੱਗੇ।
63 ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ+ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ;+ 64 ਉਹ ਉਸ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਸ ਨੂੰ ਪੁੱਛਦੇ ਰਹੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” 65 ਉਹ ਹੋਰ ਵੀ ਗੱਲਾਂ ਕਹਿ ਕੇ ਉਸ ਦੀ ਨਿੰਦਿਆ ਕਰਨ ਲੱਗੇ।