-
1 ਰਾਜਿਆਂ 17:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਉੱਠ, ਸੀਦੋਨ ਦੇ ਸਾਰਫਥ ਸ਼ਹਿਰ ਨੂੰ ਜਾਹ ਅਤੇ ਉੱਥੇ ਰਹਿ। ਦੇਖ! ਮੈਂ ਉੱਥੇ ਦੀ ਇਕ ਵਿਧਵਾ ਨੂੰ ਹੁਕਮ ਦਿਆਂਗਾ ਕਿ ਉਹ ਤੈਨੂੰ ਖਾਣਾ ਦਿਆ ਕਰੇ।”+ 10 ਇਸ ਲਈ ਉਹ ਉੱਠਿਆ ਅਤੇ ਸਾਰਫਥ ਨੂੰ ਚਲਾ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਪਹੁੰਚਿਆ, ਤਾਂ ਉੱਥੇ ਇਕ ਵਿਧਵਾ ਲੱਕੜਾਂ ਇਕੱਠੀਆਂ ਕਰ ਰਹੀ ਸੀ। ਉਸ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ: “ਕਿਰਪਾ ਕਰ ਕੇ ਮੇਰੇ ਪੀਣ ਲਈ ਇਕ ਪਿਆਲੇ ਵਿਚ ਥੋੜ੍ਹਾ ਜਿਹਾ ਪਾਣੀ ਲਿਆਈਂ।”+
-