2 ਰਾਜਿਆਂ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸੀਰੀਆ ਦੇ ਰਾਜੇ ਦੀ ਫ਼ੌਜ ਦਾ ਮੁਖੀ ਨਾਮਾਨ ਇਕ ਮੰਨਿਆ-ਪ੍ਰਮੰਨਿਆ ਆਦਮੀ ਸੀ ਜਿਸ ਦਾ ਮਾਲਕ ਉਸ ਦੀ ਬਹੁਤ ਇੱਜ਼ਤ ਕਰਦਾ ਹੁੰਦਾ ਸੀ ਕਿਉਂਕਿ ਉਸ ਦੇ ਜ਼ਰੀਏ ਯਹੋਵਾਹ ਨੇ ਸੀਰੀਆ ਨੂੰ ਜਿੱਤ* ਦਿਵਾਈ ਸੀ। ਉਹ ਇਕ ਤਾਕਤਵਰ ਯੋਧਾ ਸੀ, ਪਰ ਕੋੜ੍ਹੀ ਸੀ।* 2 ਰਾਜਿਆਂ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸੁਣ ਕੇ ਉਹ ਹੇਠਾਂ ਯਰਦਨ ਵੱਲ ਗਿਆ ਤੇ ਉਸ ਨੇ ਪਾਣੀ ਵਿਚ ਸੱਤ ਵਾਰ ਚੁੱਭੀ ਮਾਰੀ, ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ।+ ਫਿਰ ਉਸ ਦੀ ਚਮੜੀ ਇਕ ਛੋਟੇ ਮੁੰਡੇ ਦੀ ਚਮੜੀ ਵਰਗੀ ਹੋ ਗਈ+ ਤੇ ਉਹ ਸ਼ੁੱਧ ਹੋ ਗਿਆ।+
5 ਸੀਰੀਆ ਦੇ ਰਾਜੇ ਦੀ ਫ਼ੌਜ ਦਾ ਮੁਖੀ ਨਾਮਾਨ ਇਕ ਮੰਨਿਆ-ਪ੍ਰਮੰਨਿਆ ਆਦਮੀ ਸੀ ਜਿਸ ਦਾ ਮਾਲਕ ਉਸ ਦੀ ਬਹੁਤ ਇੱਜ਼ਤ ਕਰਦਾ ਹੁੰਦਾ ਸੀ ਕਿਉਂਕਿ ਉਸ ਦੇ ਜ਼ਰੀਏ ਯਹੋਵਾਹ ਨੇ ਸੀਰੀਆ ਨੂੰ ਜਿੱਤ* ਦਿਵਾਈ ਸੀ। ਉਹ ਇਕ ਤਾਕਤਵਰ ਯੋਧਾ ਸੀ, ਪਰ ਕੋੜ੍ਹੀ ਸੀ।*
14 ਇਹ ਸੁਣ ਕੇ ਉਹ ਹੇਠਾਂ ਯਰਦਨ ਵੱਲ ਗਿਆ ਤੇ ਉਸ ਨੇ ਪਾਣੀ ਵਿਚ ਸੱਤ ਵਾਰ ਚੁੱਭੀ ਮਾਰੀ, ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ।+ ਫਿਰ ਉਸ ਦੀ ਚਮੜੀ ਇਕ ਛੋਟੇ ਮੁੰਡੇ ਦੀ ਚਮੜੀ ਵਰਗੀ ਹੋ ਗਈ+ ਤੇ ਉਹ ਸ਼ੁੱਧ ਹੋ ਗਿਆ।+