ਮਰਕੁਸ 2:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰ, ਕੁਝ ਦਿਨਾਂ ਬਾਅਦ ਉਹ ਦੁਬਾਰਾ ਕਫ਼ਰਨਾਹੂਮ ਵਿਚ ਗਿਆ ਅਤੇ ਸਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਉਹ ਘਰੇ ਹੈ।+ 2 ਇਸ ਕਰਕੇ ਉੱਥੇ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਲਾਗੇ ਵੀ ਥਾਂ ਨਾ ਰਹੀ ਅਤੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਸੁਣਾਉਣ ਲੱਗਾ।+
2 ਪਰ, ਕੁਝ ਦਿਨਾਂ ਬਾਅਦ ਉਹ ਦੁਬਾਰਾ ਕਫ਼ਰਨਾਹੂਮ ਵਿਚ ਗਿਆ ਅਤੇ ਸਾਰੇ ਪਾਸੇ ਇਹ ਖ਼ਬਰ ਫੈਲ ਗਈ ਕਿ ਉਹ ਘਰੇ ਹੈ।+ 2 ਇਸ ਕਰਕੇ ਉੱਥੇ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਲਾਗੇ ਵੀ ਥਾਂ ਨਾ ਰਹੀ ਅਤੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਸੁਣਾਉਣ ਲੱਗਾ।+