ਮੱਤੀ 9:37, 38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸੱਚ-ਮੁੱਚ, ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ।+ 38 ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”+ 1 ਕੁਰਿੰਥੀਆਂ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਉਂਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ। ਤੁਸੀਂ ਹੀ ਪਰਮੇਸ਼ੁਰ ਦਾ ਖੇਤ ਹੋ ਜਿਸ ਵਿਚ ਉਹ ਖੇਤੀ ਕਰ ਰਿਹਾ ਹੈ ਅਤੇ ਤੁਸੀਂ ਪਰਮੇਸ਼ੁਰ ਦੀ ਇਮਾਰਤ ਹੋ।+ 2 ਥੱਸਲੁਨੀਕੀਆਂ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਖ਼ੀਰ ਵਿਚ ਭਰਾਵੋ, ਪ੍ਰਾਰਥਨਾ ਕਰਦੇ ਰਹੋ+ ਕਿ ਸਾਡੇ ਰਾਹੀਂ ਯਹੋਵਾਹ* ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ+ ਅਤੇ ਇਸ ਨੂੰ ਆਦਰ ਨਾਲ ਕਬੂਲ ਕੀਤਾ ਜਾਵੇ, ਠੀਕ ਜਿਵੇਂ ਤੁਸੀਂ ਕੀਤਾ ਹੈ।
37 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸੱਚ-ਮੁੱਚ, ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ।+ 38 ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”+
9 ਕਿਉਂਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ। ਤੁਸੀਂ ਹੀ ਪਰਮੇਸ਼ੁਰ ਦਾ ਖੇਤ ਹੋ ਜਿਸ ਵਿਚ ਉਹ ਖੇਤੀ ਕਰ ਰਿਹਾ ਹੈ ਅਤੇ ਤੁਸੀਂ ਪਰਮੇਸ਼ੁਰ ਦੀ ਇਮਾਰਤ ਹੋ।+
3 ਅਖ਼ੀਰ ਵਿਚ ਭਰਾਵੋ, ਪ੍ਰਾਰਥਨਾ ਕਰਦੇ ਰਹੋ+ ਕਿ ਸਾਡੇ ਰਾਹੀਂ ਯਹੋਵਾਹ* ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ+ ਅਤੇ ਇਸ ਨੂੰ ਆਦਰ ਨਾਲ ਕਬੂਲ ਕੀਤਾ ਜਾਵੇ, ਠੀਕ ਜਿਵੇਂ ਤੁਸੀਂ ਕੀਤਾ ਹੈ।