-
ਜ਼ਬੂਰ 49:16-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਦ ਕੋਈ ਅਮੀਰ ਹੋ ਜਾਵੇ
ਅਤੇ ਉਸ ਦੇ ਘਰ ਦੀ ਸ਼ਾਨੋ-ਸ਼ੌਕਤ ਵਧ ਜਾਵੇ, ਤੂੰ ਨਾ ਡਰੀਂ
17 ਕਿਉਂਕਿ ਮਰਨ ʼਤੇ ਉਹ ਆਪਣੇ ਨਾਲ ਕੁਝ ਨਹੀਂ ਲਿਜਾ ਸਕਦਾ;+
ਉਸ ਦੀ ਸ਼ਾਨੋ-ਸ਼ੌਕਤ ਉਸ ਦੇ ਨਾਲ ਨਹੀਂ ਜਾਵੇਗੀ।+
18 ਉਹ ਜ਼ਿੰਦਗੀ ਭਰ ਆਪਣੇ ਆਪ ਨੂੰ ਮੁਬਾਰਕਾਂ ਦਿੰਦਾ ਹੈ।+
(ਜਦੋਂ ਕੋਈ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈਂ, ਤਾਂ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਹਨ।)+
19 ਪਰ ਅੰਤ ਵਿਚ ਉਹ ਆਪਣੇ ਪਿਉ-ਦਾਦਿਆਂ ਦੀ ਪੀੜ੍ਹੀ ਨਾਲ ਰਲ਼ ਜਾਂਦਾ ਹੈ
ਜਿਹੜੇ ਫਿਰ ਕਦੀ ਚਾਨਣ ਨਹੀਂ ਦੇਖਣਗੇ।
-