ਅਫ਼ਸੀਆਂ 6:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦਾ ਕਮਰਬੰਦ* ਬੰਨ੍ਹੋ,+ ਧਾਰਮਿਕਤਾ* ਦਾ ਸੀਨਾਬੰਦ ਪਹਿਨੋ+ 1 ਪਤਰਸ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ,+ ਪੂਰੇ ਹੋਸ਼ ਵਿਚ ਰਹੋ;+ ਅਪਾਰ ਕਿਰਪਾ ਉੱਤੇ ਉਮੀਦ ਰੱਖੋ ਜੋ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ʼਤੇ ਕੀਤੀ ਜਾਵੇਗੀ।
14 ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦਾ ਕਮਰਬੰਦ* ਬੰਨ੍ਹੋ,+ ਧਾਰਮਿਕਤਾ* ਦਾ ਸੀਨਾਬੰਦ ਪਹਿਨੋ+
13 ਇਸ ਲਈ ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ,+ ਪੂਰੇ ਹੋਸ਼ ਵਿਚ ਰਹੋ;+ ਅਪਾਰ ਕਿਰਪਾ ਉੱਤੇ ਉਮੀਦ ਰੱਖੋ ਜੋ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ʼਤੇ ਕੀਤੀ ਜਾਵੇਗੀ।