ਮੱਤੀ 25:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “ਸਵਰਗ ਦਾ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੈ ਜਿਹੜੀਆਂ ਆਪਣੇ ਦੀਵੇ ਲੈ ਕੇ+ ਲਾੜੇ ਦਾ ਸੁਆਗਤ ਕਰਨ ਗਈਆਂ।+ ਫ਼ਿਲਿੱਪੀਆਂ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤਾਂਕਿ ਤੁਸੀਂ ਧੋਖੇਬਾਜ਼ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਨਿਰਦੋਸ਼, ਮਾਸੂਮ ਅਤੇ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ।+ ਇਸ ਪੀੜ੍ਹੀ ਵਿਚ ਬੇਦਾਗ਼ ਰਹਿੰਦੇ ਹੋਏ+ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।+
15 ਤਾਂਕਿ ਤੁਸੀਂ ਧੋਖੇਬਾਜ਼ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਨਿਰਦੋਸ਼, ਮਾਸੂਮ ਅਤੇ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ।+ ਇਸ ਪੀੜ੍ਹੀ ਵਿਚ ਬੇਦਾਗ਼ ਰਹਿੰਦੇ ਹੋਏ+ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।+