ਮੱਤੀ 24:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ+ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ। ਮੱਤੀ 25:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਇਸ ਲਈ ਖ਼ਬਰਦਾਰ ਰਹੋ+ ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ।+ ਪ੍ਰਕਾਸ਼ ਦੀ ਕਿਤਾਬ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ* ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ।+ ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ+ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।+
44 ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ+ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ।
3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ* ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ।+ ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ+ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।+