-
ਉਤਪਤ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਦੋਂ ਸਵੇਰਾ ਹੋਇਆ, ਤਾਂ ਦੂਤਾਂ ਨੇ ਲੂਤ ਉੱਤੇ ਛੇਤੀ ਕਰਨ ਲਈ ਜ਼ੋਰ ਪਾਇਆ ਅਤੇ ਕਿਹਾ: “ਆਪਣੀ ਪਤਨੀ ਤੇ ਆਪਣੀਆਂ ਦੋਵੇਂ ਧੀਆਂ ਨੂੰ ਲੈ ਕੇ ਫਟਾਫਟ ਇੱਥੋਂ ਭੱਜ ਜਾਹ! ਕਿਤੇ ਇੱਦਾਂ ਨਾ ਹੋਵੇ ਕਿ ਇਸ ਸ਼ਹਿਰ ਦੀ ਬੁਰਾਈ ਕਰਕੇ ਤੂੰ ਵੀ ਆਪਣੀ ਜਾਨ ਤੋਂ ਹੱਥ ਧੋ ਬੈਠੇਂ!”+
-