ਮੱਤੀ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਨੇ ਨੌਜਵਾਨ ਨੂੰ ਕਿਹਾ: “ਤੂੰ ਮੇਰੇ ਤੋਂ ਕਿਉਂ ਪੁੱਛਦਾ ਹੈਂ ਕਿ ਚੰਗਾ ਕੀ ਹੈ? ਇਕੱਲਾ ਪਰਮੇਸ਼ੁਰ ਹੀ ਚੰਗਾ ਹੈ।+ ਪਰ ਜੇ ਤੂੰ ਜ਼ਿੰਦਗੀ ਪਾਉਣੀ ਚਾਹੁੰਦਾ ਹੈਂ, ਤਾਂ ਹੁਕਮਾਂ ਦੀ ਪਾਲਣਾ ਕਰਦਾ ਰਹਿ।”+ ਮਰਕੁਸ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+
17 ਉਸ ਨੇ ਨੌਜਵਾਨ ਨੂੰ ਕਿਹਾ: “ਤੂੰ ਮੇਰੇ ਤੋਂ ਕਿਉਂ ਪੁੱਛਦਾ ਹੈਂ ਕਿ ਚੰਗਾ ਕੀ ਹੈ? ਇਕੱਲਾ ਪਰਮੇਸ਼ੁਰ ਹੀ ਚੰਗਾ ਹੈ।+ ਪਰ ਜੇ ਤੂੰ ਜ਼ਿੰਦਗੀ ਪਾਉਣੀ ਚਾਹੁੰਦਾ ਹੈਂ, ਤਾਂ ਹੁਕਮਾਂ ਦੀ ਪਾਲਣਾ ਕਰਦਾ ਰਹਿ।”+