-
ਯੂਹੰਨਾ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੈਨੂੰ ਇਹ ਅਧਿਕਾਰ ਪਰਮੇਸ਼ੁਰ ਤੋਂ ਨਾ ਮਿਲਿਆ ਹੁੰਦਾ, ਤਾਂ ਤੈਨੂੰ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਇਸੇ ਕਰਕੇ ਜਿਸ ਆਦਮੀ ਨੇ ਮੈਨੂੰ ਤੇਰੇ ਹਵਾਲੇ ਕੀਤਾ ਹੈ, ਉਹ ਆਦਮੀ ਤੇਰੇ ਨਾਲੋਂ ਜ਼ਿਆਦਾ ਪਾਪੀ ਹੈ।”
-