ਮੱਤੀ 28:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ* ਪਹੁ ਫੁੱਟਦਿਆਂ ਹੀ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।+ ਮਰਕੁਸ 16:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਜਦੋਂ ਸਬਤ ਦਾ ਦਿਨ+ ਲੰਘ ਚੁੱਕਾ ਸੀ, ਤਾਂ ਮਰੀਅਮ ਮਗਦਲੀਨੀ ਅਤੇ ਯਾਕੂਬ ਦੀ ਮਾਂ ਮਰੀਅਮ+ ਅਤੇ ਸਲੋਮੀ ਨੇ ਯਿਸੂ ਦੇ ਸਰੀਰ ʼਤੇ ਮਲ਼ਣ ਲਈ ਮਸਾਲੇ* ਖ਼ਰੀਦੇ।+ 2 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਉਹ ਤੁਰੀਆਂ ਅਤੇ ਸੂਰਜ ਚੜ੍ਹਨ ਤਕ ਕਬਰ ʼਤੇ ਪਹੁੰਚ ਗਈਆਂ।+ ਯੂਹੰਨਾ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ʼਤੇ ਆਈ+ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ।+
28 ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ* ਪਹੁ ਫੁੱਟਦਿਆਂ ਹੀ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।+
16 ਫਿਰ ਜਦੋਂ ਸਬਤ ਦਾ ਦਿਨ+ ਲੰਘ ਚੁੱਕਾ ਸੀ, ਤਾਂ ਮਰੀਅਮ ਮਗਦਲੀਨੀ ਅਤੇ ਯਾਕੂਬ ਦੀ ਮਾਂ ਮਰੀਅਮ+ ਅਤੇ ਸਲੋਮੀ ਨੇ ਯਿਸੂ ਦੇ ਸਰੀਰ ʼਤੇ ਮਲ਼ਣ ਲਈ ਮਸਾਲੇ* ਖ਼ਰੀਦੇ।+ 2 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਉਹ ਤੁਰੀਆਂ ਅਤੇ ਸੂਰਜ ਚੜ੍ਹਨ ਤਕ ਕਬਰ ʼਤੇ ਪਹੁੰਚ ਗਈਆਂ।+
20 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ʼਤੇ ਆਈ+ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ।+