46 ਉਹ ਰੋਜ਼ ਮੰਦਰ ਵਿਚ ਇਕ ਮਨ ਹੋ ਕੇ ਇਕੱਠੇ ਹੁੰਦੇ ਸਨ, ਇਕ-ਦੂਸਰੇ ਦੇ ਘਰ ਖ਼ੁਸ਼ੀ-ਖ਼ੁਸ਼ੀ ਭੋਜਨ ਖਾਂਦੇ ਸਨ ਅਤੇ ਸਾਰੇ ਕੰਮ ਸਾਫ਼ਦਿਲੀ ਨਾਲ ਕਰਦੇ ਸਨ 47 ਤੇ ਪਰਮੇਸ਼ੁਰ ਦਾ ਗੁਣਗਾਨ ਕਰਦੇ ਸਨ। ਨਾਲੇ ਸਾਰੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ। ਇਸ ਦੌਰਾਨ ਯਹੋਵਾਹ ਰੋਜ਼ ਹੋਰ ਲੋਕਾਂ ਨੂੰ ਬਚਾ ਕੇ ਚੇਲਿਆਂ ਨਾਲ ਰਲ਼ਾਉਂਦਾ ਰਿਹਾ।+