ਉਤਪਤ 1:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਪਰਮੇਸ਼ੁਰ ਨੇ ਕਿਹਾ: “ਆਓ ਆਪਾਂ+ ਇਨਸਾਨ ਨੂੰ ਆਪਣੇ ਸਰੂਪ ਉੱਤੇ+ ਅਤੇ ਆਪਣੇ ਵਰਗਾ+ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ, ਪਾਲਤੂ ਪਸ਼ੂਆਂ, ਪੂਰੀ ਧਰਤੀ ਅਤੇ ਜ਼ਮੀਨ ʼਤੇ ਘਿਸਰਨ ਵਾਲੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖੇ।”+ 1 ਕੁਰਿੰਥੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ। ਕੁਲੁੱਸੀਆਂ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਅਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ,+ ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰੀ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।+ ਇਬਰਾਨੀਆਂ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ+ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ+ ਅਤੇ ਜਿਸ ਰਾਹੀਂ ਯੁਗ* ਕਾਇਮ ਕੀਤੇ ਗਏ।+
26 ਫਿਰ ਪਰਮੇਸ਼ੁਰ ਨੇ ਕਿਹਾ: “ਆਓ ਆਪਾਂ+ ਇਨਸਾਨ ਨੂੰ ਆਪਣੇ ਸਰੂਪ ਉੱਤੇ+ ਅਤੇ ਆਪਣੇ ਵਰਗਾ+ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ, ਪਾਲਤੂ ਪਸ਼ੂਆਂ, ਪੂਰੀ ਧਰਤੀ ਅਤੇ ਜ਼ਮੀਨ ʼਤੇ ਘਿਸਰਨ ਵਾਲੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖੇ।”+
6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।
16 ਕਿਉਂਕਿ ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਅਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ,+ ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰੀ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।+
2 ਇਸ ਸਮੇਂ* ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ+ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ+ ਅਤੇ ਜਿਸ ਰਾਹੀਂ ਯੁਗ* ਕਾਇਮ ਕੀਤੇ ਗਏ।+