-
2 ਰਾਜਿਆਂ 17:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਪਰ ਹਰ ਕੌਮ ਨੇ ਆਪੋ-ਆਪਣਾ ਦੇਵਤਾ* ਬਣਾਇਆ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਉੱਚੀਆਂ ਥਾਵਾਂ ʼਤੇ ਬਣੇ ਪੂਜਾ-ਘਰਾਂ ਵਿਚ ਰੱਖ ਦਿੱਤਾ ਜੋ ਸਾਮਰੀਆਂ ਨੇ ਬਣਾਏ ਸਨ; ਹਰ ਕੌਮ ਨੇ ਆਪੋ-ਆਪਣੇ ਸ਼ਹਿਰ ਵਿਚ ਇਸੇ ਤਰ੍ਹਾਂ ਕੀਤਾ ਜਿੱਥੇ ਉਹ ਰਹਿ ਰਹੀਆਂ ਸਨ।
-