ਲੂਕਾ 10:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਜਿਹੜਾ ਤੁਹਾਡੀ ਗੱਲ ਸੁਣਦਾ ਹੈ, ਉਹ ਮੇਰੀ ਵੀ ਗੱਲ ਸੁਣਦਾ ਹੈ।+ ਅਤੇ ਜਿਹੜਾ ਤੁਹਾਡੀ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਮੇਰੀ ਗੱਲ ਦੀ ਵੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ, ਜਿਹੜਾ ਮੇਰੀ ਪਰਵਾਹ ਨਹੀਂ ਕਰਦਾ, ਉਹ ਮੇਰੇ ਘੱਲਣ ਵਾਲੇ ਦੀ ਵੀ ਪਰਵਾਹ ਨਹੀਂ ਕਰਦਾ।”+
16 “ਜਿਹੜਾ ਤੁਹਾਡੀ ਗੱਲ ਸੁਣਦਾ ਹੈ, ਉਹ ਮੇਰੀ ਵੀ ਗੱਲ ਸੁਣਦਾ ਹੈ।+ ਅਤੇ ਜਿਹੜਾ ਤੁਹਾਡੀ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਮੇਰੀ ਗੱਲ ਦੀ ਵੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ, ਜਿਹੜਾ ਮੇਰੀ ਪਰਵਾਹ ਨਹੀਂ ਕਰਦਾ, ਉਹ ਮੇਰੇ ਘੱਲਣ ਵਾਲੇ ਦੀ ਵੀ ਪਰਵਾਹ ਨਹੀਂ ਕਰਦਾ।”+