ਯੂਹੰਨਾ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 (ਯੂਹੰਨਾ ਨੇ ਉਸ ਬਾਰੇ ਗਵਾਹੀ ਦਿੱਤੀ, ਹਾਂ, ਉੱਚੀ-ਉੱਚੀ ਕਿਹਾ: “ਇਹ ਉਹੀ ਸੀ ਜਿਸ ਬਾਰੇ ਮੈਂ ਕਿਹਾ ਸੀ, ‘ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।’”)+ ਯੂਹੰਨਾ 1:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ।+
15 (ਯੂਹੰਨਾ ਨੇ ਉਸ ਬਾਰੇ ਗਵਾਹੀ ਦਿੱਤੀ, ਹਾਂ, ਉੱਚੀ-ਉੱਚੀ ਕਿਹਾ: “ਇਹ ਉਹੀ ਸੀ ਜਿਸ ਬਾਰੇ ਮੈਂ ਕਿਹਾ ਸੀ, ‘ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।’”)+
32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ।+