ਮੱਤੀ 14:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ʼਤੇ ਪ੍ਰਾਰਥਨਾ ਕਰਨ ਚਲਾ ਗਿਆ।+ ਹੁਣ ਰਾਤ ਪੈ ਚੁੱਕੀ ਸੀ ਤੇ ਉਹ ਪਹਾੜ ʼਤੇ ਇਕੱਲਾ ਸੀ। ਮਰਕੁਸ 6:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਬੈਤਸੈਦਾ ਦੇ ਲਾਗਿਓਂ ਦੀ ਹੁੰਦੇ ਹੋਏ ਝੀਲ ਦੇ ਦੂਜੇ ਪਾਸੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+
23 ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ʼਤੇ ਪ੍ਰਾਰਥਨਾ ਕਰਨ ਚਲਾ ਗਿਆ।+ ਹੁਣ ਰਾਤ ਪੈ ਚੁੱਕੀ ਸੀ ਤੇ ਉਹ ਪਹਾੜ ʼਤੇ ਇਕੱਲਾ ਸੀ।
45 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਬੈਤਸੈਦਾ ਦੇ ਲਾਗਿਓਂ ਦੀ ਹੁੰਦੇ ਹੋਏ ਝੀਲ ਦੇ ਦੂਜੇ ਪਾਸੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+