ਯੂਹੰਨਾ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ,+ ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।”+ ਯੂਹੰਨਾ 7:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਫਿਰ ਤਿਉਹਾਰ ਦੇ ਅਖ਼ੀਰਲੇ ਦਿਨ, ਜੋ ਸਭ ਤੋਂ ਖ਼ਾਸ ਦਿਨ ਸੀ,+ ਯਿਸੂ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਪਿਆਸਾ ਹੈ, ਤਾਂ ਉਹ ਮੇਰੇ ਕੋਲ ਆ ਕੇ ਪਾਣੀ ਪੀਵੇ।+ ਪ੍ਰਕਾਸ਼ ਦੀ ਕਿਤਾਬ 22:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਵਿੱਤਰ ਸ਼ਕਤੀ ਅਤੇ ਲਾੜੀ+ ਲਗਾਤਾਰ ਕਹਿ ਰਹੀਆਂ ਹਨ, “ਆਓ!” ਜਿਹੜਾ ਸੁਣਦਾ ਹੈ, ਉਹ ਕਹੇ, “ਆਓ!” ਜਿਹੜਾ ਵੀ ਪਿਆਸਾ ਹੈ, ਉਹ ਆਵੇ+ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।+
14 ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ,+ ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।”+
37 ਫਿਰ ਤਿਉਹਾਰ ਦੇ ਅਖ਼ੀਰਲੇ ਦਿਨ, ਜੋ ਸਭ ਤੋਂ ਖ਼ਾਸ ਦਿਨ ਸੀ,+ ਯਿਸੂ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਪਿਆਸਾ ਹੈ, ਤਾਂ ਉਹ ਮੇਰੇ ਕੋਲ ਆ ਕੇ ਪਾਣੀ ਪੀਵੇ।+
17 ਪਵਿੱਤਰ ਸ਼ਕਤੀ ਅਤੇ ਲਾੜੀ+ ਲਗਾਤਾਰ ਕਹਿ ਰਹੀਆਂ ਹਨ, “ਆਓ!” ਜਿਹੜਾ ਸੁਣਦਾ ਹੈ, ਉਹ ਕਹੇ, “ਆਓ!” ਜਿਹੜਾ ਵੀ ਪਿਆਸਾ ਹੈ, ਉਹ ਆਵੇ+ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।+