ਮੱਤੀ 13:54 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 54 ਅਤੇ ਆਪਣੇ ਇਲਾਕੇ ਵਿਚ ਆ ਕੇ+ ਉਹ ਲੋਕਾਂ ਨੂੰ ਸਭਾ ਘਰ ਵਿਚ ਸਿੱਖਿਆ ਦੇਣ ਲੱਗਾ ਤੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇੰਨੀ ਬੁੱਧ ਅਤੇ ਕਰਾਮਾਤਾਂ ਕਰਨ ਦੀ ਸ਼ਕਤੀ ਕਿੱਥੋਂ ਮਿਲੀ?+ ਮਰਕੁਸ 6:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਸਬਤ ਦੇ ਦਿਨ ਉਹ ਸਭਾ ਘਰ ਵਿਚ ਲੋਕਾਂ ਨੂੰ ਸਿਖਾਉਣ ਲੱਗਾ ਅਤੇ ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ?+ ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਅਤੇ ਇਹ ਕਰਾਮਾਤਾਂ ਕਿਵੇਂ ਕਰਦਾ ਹੈ?+ ਲੂਕਾ 2:46, 47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਤਿੰਨਾਂ ਦਿਨਾਂ ਬਾਅਦ ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ ਜਿੱਥੇ ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। 47 ਸਾਰੇ ਲੋਕਾਂ ਨੂੰ ਉਸ ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।+ ਰਸੂਲਾਂ ਦੇ ਕੰਮ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+
54 ਅਤੇ ਆਪਣੇ ਇਲਾਕੇ ਵਿਚ ਆ ਕੇ+ ਉਹ ਲੋਕਾਂ ਨੂੰ ਸਭਾ ਘਰ ਵਿਚ ਸਿੱਖਿਆ ਦੇਣ ਲੱਗਾ ਤੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇੰਨੀ ਬੁੱਧ ਅਤੇ ਕਰਾਮਾਤਾਂ ਕਰਨ ਦੀ ਸ਼ਕਤੀ ਕਿੱਥੋਂ ਮਿਲੀ?+
2 ਫਿਰ ਸਬਤ ਦੇ ਦਿਨ ਉਹ ਸਭਾ ਘਰ ਵਿਚ ਲੋਕਾਂ ਨੂੰ ਸਿਖਾਉਣ ਲੱਗਾ ਅਤੇ ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ?+ ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਅਤੇ ਇਹ ਕਰਾਮਾਤਾਂ ਕਿਵੇਂ ਕਰਦਾ ਹੈ?+
46 ਤਿੰਨਾਂ ਦਿਨਾਂ ਬਾਅਦ ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ ਜਿੱਥੇ ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। 47 ਸਾਰੇ ਲੋਕਾਂ ਨੂੰ ਉਸ ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।+
13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+