ਯੂਹੰਨਾ 12:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਮੈਂ ਦੁਨੀਆਂ ਵਿਚ ਚਾਨਣ ਵਜੋਂ ਆਇਆ ਹਾਂ+ ਤਾਂਕਿ ਜਿਹੜਾ ਵੀ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਹਨੇਰੇ ਵਿਚ ਨਾ ਰਹੇ।+ 1 ਪਤਰਸ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+ 1 ਯੂਹੰਨਾ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਤੁਹਾਨੂੰ ਇਹੀ ਹੁਕਮ ਨਵੇਂ ਹੁਕਮ ਦੇ ਤੌਰ ਤੇ ਦੁਬਾਰਾ ਦੇ ਰਿਹਾ ਹਾਂ ਜਿਸ ਉੱਤੇ ਯਿਸੂ ਚੱਲਿਆ ਸੀ ਅਤੇ ਤੁਸੀਂ ਵੀ ਚੱਲਦੇ ਹੋ ਕਿਉਂਕਿ ਹਨੇਰਾ ਦੂਰ ਹੋ ਰਿਹਾ ਹੈ ਅਤੇ ਸੱਚਾ ਚਾਨਣ ਚਮਕਣ ਲੱਗ ਪਿਆ ਹੈ।+
9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+
8 ਮੈਂ ਤੁਹਾਨੂੰ ਇਹੀ ਹੁਕਮ ਨਵੇਂ ਹੁਕਮ ਦੇ ਤੌਰ ਤੇ ਦੁਬਾਰਾ ਦੇ ਰਿਹਾ ਹਾਂ ਜਿਸ ਉੱਤੇ ਯਿਸੂ ਚੱਲਿਆ ਸੀ ਅਤੇ ਤੁਸੀਂ ਵੀ ਚੱਲਦੇ ਹੋ ਕਿਉਂਕਿ ਹਨੇਰਾ ਦੂਰ ਹੋ ਰਿਹਾ ਹੈ ਅਤੇ ਸੱਚਾ ਚਾਨਣ ਚਮਕਣ ਲੱਗ ਪਿਆ ਹੈ।+