-
ਯੂਹੰਨਾ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਭੀੜ ਨੇ ਜਵਾਬ ਦਿੱਤਾ: “ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ। ਤੈਨੂੰ ਭਲਾ ਕੌਣ ਮਾਰਨਾ ਚਾਹੁੰਦਾ ਹੈ?”
-
-
ਯੂਹੰਨਾ 10:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿ ਰਹੇ ਸਨ: “ਇਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਅਤੇ ਇਹ ਪਾਗਲ ਹੈ। ਤੁਸੀਂ ਕਿਉਂ ਇਸ ਦੀਆਂ ਗੱਲਾਂ ਸੁਣ ਰਹੇ ਹੋ?”
-