ਮੱਤੀ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ+ ਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦਿਆਂ ਦੇਖਿਆ।+
16 ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ+ ਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦਿਆਂ ਦੇਖਿਆ।+