ਮੱਤੀ 11:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਅਤੇ ਹੇ ਕਫ਼ਰਨਾਹੂਮ,+ ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ;+ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ। ਯੂਹੰਨਾ 7:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਵੀ ਭੀੜ ਵਿੱਚੋਂ ਕਈਆਂ ਨੇ ਉਸ ʼਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਕਿਹਾ: “ਇਹ ਆਦਮੀ ਇੰਨੇ ਚਮਤਕਾਰ ਕਰਦਾ ਹੈ, ਜੇ ਇਹ ਮਸੀਹ ਨਹੀਂ ਤਾਂ ਹੋਰ ਕੌਣ ਹੈ?” ਯੂਹੰਨਾ 11:47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 47 ਇਸ ਕਰਕੇ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਮਹਾਸਭਾ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗੇ: “ਅਸੀਂ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ?+
23 ਅਤੇ ਹੇ ਕਫ਼ਰਨਾਹੂਮ,+ ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ;+ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ।
31 ਫਿਰ ਵੀ ਭੀੜ ਵਿੱਚੋਂ ਕਈਆਂ ਨੇ ਉਸ ʼਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਕਿਹਾ: “ਇਹ ਆਦਮੀ ਇੰਨੇ ਚਮਤਕਾਰ ਕਰਦਾ ਹੈ, ਜੇ ਇਹ ਮਸੀਹ ਨਹੀਂ ਤਾਂ ਹੋਰ ਕੌਣ ਹੈ?”
47 ਇਸ ਕਰਕੇ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਮਹਾਸਭਾ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗੇ: “ਅਸੀਂ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ?+