ਯੂਹੰਨਾ 12:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਇਸ ਦੁਨੀਆਂ ਦਾ ਨਿਆਂ ਹੁਣ ਕੀਤਾ ਜਾ ਰਿਹਾ ਹੈ; ਹੁਣ ਦੁਨੀਆਂ ਦੇ ਹਾਕਮ+ ਨੂੰ ਬਾਹਰ ਕੱਢਿਆ ਜਾਵੇਗਾ।+ ਯੂਹੰਨਾ 14:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਦੁਨੀਆਂ ਦਾ ਹਾਕਮ+ ਆ ਰਿਹਾ ਹੈ ਅਤੇ ਉਸ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ।+
30 ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਦੁਨੀਆਂ ਦਾ ਹਾਕਮ+ ਆ ਰਿਹਾ ਹੈ ਅਤੇ ਉਸ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ।+