ਯੂਹੰਨਾ 13:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ।+ ਇਬਰਾਨੀਆਂ 9:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣੇ ਪਵਿੱਤਰ ਸਥਾਨ ਵਿਚ ਨਹੀਂ ਗਿਆ+ ਜੋ ਕਿ ਅਸਲ ਦੀ ਨਕਲ ਹੈ,+ ਸਗੋਂ ਸਵਰਗ ਵਿਚ ਗਿਆ+ ਜਿੱਥੇ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਇਆ ਹੈ।+
3 ਯਿਸੂ ਜਾਣਦਾ ਸੀ ਕਿ ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਪਰਮੇਸ਼ੁਰ ਕੋਲ ਜਾ ਰਿਹਾ ਸੀ।+
24 ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣੇ ਪਵਿੱਤਰ ਸਥਾਨ ਵਿਚ ਨਹੀਂ ਗਿਆ+ ਜੋ ਕਿ ਅਸਲ ਦੀ ਨਕਲ ਹੈ,+ ਸਗੋਂ ਸਵਰਗ ਵਿਚ ਗਿਆ+ ਜਿੱਥੇ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਇਆ ਹੈ।+