ਰੋਮੀਆਂ 12:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ ਅਤੇ ਅਸੀਂ ਸਾਰੇ ਇਕ-ਦੂਜੇ ਨਾਲ ਜੁੜੇ ਹੋਏ ਅੰਗ ਹਾਂ।*+ 1 ਕੁਰਿੰਥੀਆਂ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ,+ ਸਗੋਂ ਤੁਸੀਂ ਪੂਰੀ ਤਰ੍ਹਾਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ+ ਗਲਾਤੀਆਂ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+
5 ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ ਅਤੇ ਅਸੀਂ ਸਾਰੇ ਇਕ-ਦੂਜੇ ਨਾਲ ਜੁੜੇ ਹੋਏ ਅੰਗ ਹਾਂ।*+
10 ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ,+ ਸਗੋਂ ਤੁਸੀਂ ਪੂਰੀ ਤਰ੍ਹਾਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ+
28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+