ਯੂਹੰਨਾ 19:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਤਿਆਰੀ ਦਾ ਦਿਨ ਹੋਣ ਕਰਕੇ+ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ।+ (ਉਹ ਸਬਤ ਖ਼ਾਸ ਸਬਤ ਸੀ।)+
31 ਫਿਰ ਤਿਆਰੀ ਦਾ ਦਿਨ ਹੋਣ ਕਰਕੇ+ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ।+ (ਉਹ ਸਬਤ ਖ਼ਾਸ ਸਬਤ ਸੀ।)+