ਯਸਾਯਾਹ 43:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+ ਲੂਕਾ 24:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਤੁਸੀਂ ਇਨ੍ਹਾਂ ਗੱਲਾਂ ਦੀ ਗਵਾਹੀ ਦੇਣੀ ਹੈ।+ ਯੂਹੰਨਾ 15:26, 27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+ 27 ਤੁਸੀਂ ਵੀ ਮੇਰੇ ਬਾਰੇ ਗਵਾਹੀ ਦੇਣੀ ਹੈ+ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।
10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+
26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+ 27 ਤੁਸੀਂ ਵੀ ਮੇਰੇ ਬਾਰੇ ਗਵਾਹੀ ਦੇਣੀ ਹੈ+ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।