ਮੱਤੀ 28:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਤੇ ਦੇਖੋ! ਇਕ ਜ਼ੋਰਦਾਰ ਭੁਚਾਲ਼ ਆਇਆ ਕਿਉਂਕਿ ਯਹੋਵਾਹ* ਦਾ ਦੂਤ ਸਵਰਗੋਂ ਆਇਆ ਸੀ ਅਤੇ ਉਹ ਕਬਰ ਦੇ ਮੂੰਹ ਤੋਂ ਪੱਥਰ ਹਟਾ ਕੇ ਉਸ ਉੱਤੇ ਬੈਠਾ ਹੋਇਆ ਸੀ।+ 3 ਉਸ ਦਾ ਰੂਪ ਬਿਜਲੀ ਵਾਂਗ ਲਿਸ਼ਕ ਰਿਹਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ।+
2 ਅਤੇ ਦੇਖੋ! ਇਕ ਜ਼ੋਰਦਾਰ ਭੁਚਾਲ਼ ਆਇਆ ਕਿਉਂਕਿ ਯਹੋਵਾਹ* ਦਾ ਦੂਤ ਸਵਰਗੋਂ ਆਇਆ ਸੀ ਅਤੇ ਉਹ ਕਬਰ ਦੇ ਮੂੰਹ ਤੋਂ ਪੱਥਰ ਹਟਾ ਕੇ ਉਸ ਉੱਤੇ ਬੈਠਾ ਹੋਇਆ ਸੀ।+ 3 ਉਸ ਦਾ ਰੂਪ ਬਿਜਲੀ ਵਾਂਗ ਲਿਸ਼ਕ ਰਿਹਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ।+