-
ਕੂਚ 2:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਕਾਫ਼ੀ ਲੰਬੇ ਸਮੇਂ ਬਾਅਦ* ਮਿਸਰ ਦਾ ਰਾਜਾ ਮਰ ਗਿਆ।+ ਪਰ ਲਗਾਤਾਰ ਗ਼ੁਲਾਮੀ ਦੀ ਚੱਕੀ ਪੀਹਣ ਕਰਕੇ ਇਜ਼ਰਾਈਲੀ ਆਹਾਂ ਭਰ ਰਹੇ ਸਨ ਅਤੇ ਦੁੱਖਾਂ ਦੇ ਮਾਰੇ ਸੱਚੇ ਪਰਮੇਸ਼ੁਰ ਅੱਗੇ ਮਦਦ ਲਈ ਦੁਹਾਈ ਦੇ ਰਹੇ ਸਨ।+ 24 ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਆਹਾਂ ਸੁਣੀਆਂ+ ਅਤੇ ਪਰਮੇਸ਼ੁਰ ਨੇ ਉਸ ਇਕਰਾਰ ਨੂੰ ਯਾਦ ਕੀਤਾ ਜੋ ਉਸ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਕੀਤਾ ਸੀ।+
-