ਰਸੂਲਾਂ ਦੇ ਕੰਮ 7:58 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 ਉਨ੍ਹਾਂ ਨੇ ਉਸ ਨੂੰ ਧੂਹ ਕੇ ਸ਼ਹਿਰੋਂ ਬਾਹਰ ਲਿਆਂਦਾ ਅਤੇ ਉਸ ਦੇ ਪੱਥਰ ਮਾਰਨ ਲੱਗ ਪਏ।+ ਉਸ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਿਆਂ+ ਨੇ ਆਪਣੇ ਚੋਗੇ ਲਾਹ ਕੇ ਸੌਲੁਸ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ ਰੱਖ ਦਿੱਤੇ।+
58 ਉਨ੍ਹਾਂ ਨੇ ਉਸ ਨੂੰ ਧੂਹ ਕੇ ਸ਼ਹਿਰੋਂ ਬਾਹਰ ਲਿਆਂਦਾ ਅਤੇ ਉਸ ਦੇ ਪੱਥਰ ਮਾਰਨ ਲੱਗ ਪਏ।+ ਉਸ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਿਆਂ+ ਨੇ ਆਪਣੇ ਚੋਗੇ ਲਾਹ ਕੇ ਸੌਲੁਸ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ ਰੱਖ ਦਿੱਤੇ।+