3 ਨਿਕੁਦੇਮੁਸ+ ਨਾਂ ਦਾ ਫ਼ਰੀਸੀ ਜੋ ਯਹੂਦੀਆਂ ਦਾ ਇਕ ਧਾਰਮਿਕ ਆਗੂ ਵੀ ਸੀ, 2 ਰਾਤ ਨੂੰ ਯਿਸੂ ਕੋਲ ਆਇਆ+ ਅਤੇ ਉਸ ਨੂੰ ਕਿਹਾ: “ਗੁਰੂ ਜੀ,+ ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਸਿੱਖਿਅਕ ਹੈਂ ਕਿਉਂਕਿ ਜਿਹੜੇ ਚਮਤਕਾਰ ਤੂੰ ਕਰਦਾ ਹੈਂ ਉਹ ਹੋਰ ਕੋਈ ਨਹੀਂ ਕਰ ਸਕਦਾ,+ ਜਦ ਤਕ ਪਰਮੇਸ਼ੁਰ ਉਸ ਦੇ ਨਾਲ ਨਾ ਹੋਵੇ।”+