ਇਬਰਾਨੀਆਂ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਹੈ,+ ਨਾ ਕਿ ਉਨ੍ਹਾਂ ਦਾ ਅਸਲੀ ਰੂਪ। ਇਸ ਲਈ ਇਹ ਕਾਨੂੰਨ* ਪਰਮੇਸ਼ੁਰ ਦੇ ਹਜ਼ੂਰ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਬਲ਼ੀਆਂ ਦੇ ਜ਼ਰੀਏ ਕਦੀ ਵੀ ਮੁਕੰਮਲ ਨਹੀਂ ਬਣਾ ਸਕਦਾ ਜੋ ਹਰ ਸਾਲ ਚੜ੍ਹਾਈਆਂ ਜਾਂਦੀਆਂ ਹਨ।+
10 ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਹੈ,+ ਨਾ ਕਿ ਉਨ੍ਹਾਂ ਦਾ ਅਸਲੀ ਰੂਪ। ਇਸ ਲਈ ਇਹ ਕਾਨੂੰਨ* ਪਰਮੇਸ਼ੁਰ ਦੇ ਹਜ਼ੂਰ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਬਲ਼ੀਆਂ ਦੇ ਜ਼ਰੀਏ ਕਦੀ ਵੀ ਮੁਕੰਮਲ ਨਹੀਂ ਬਣਾ ਸਕਦਾ ਜੋ ਹਰ ਸਾਲ ਚੜ੍ਹਾਈਆਂ ਜਾਂਦੀਆਂ ਹਨ।+